ਗਿੱਪੀ ਗਰੇਵਾਲ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਪਰਕਰਮਾ ਵੀ ਕੀਤੀ ਗਈ ਅਤੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋਏ ਵੀ ਨਜ਼ਰ ਆਏ | . . . #gippygrewal #darbarsahib #happynewyear2023